newslineexpres

Home Information TOKYO PARAOLYMPICS : ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ‘ਚ ਜਿੱਤਿਆ ਗੋਲਡ ਮੈਡਲ

TOKYO PARAOLYMPICS : ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ‘ਚ ਜਿੱਤਿਆ ਗੋਲਡ ਮੈਡਲ

by Newslineexpres@1

ਟੋਕੀਓ, 5 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਬੈਡਮਿੰਟਨ ਪੁਰਸ਼ ਸਿੰਗਲਜ਼ ਐੱਸ.ਐੱਚ. 6 ‘ਚ ਭਾਰਤ ਦੇ ਕ੍ਰਿਸ਼ਨਾ ਨਾਗਰ ਨੇ ਕਾਈ ਮੈਨ ਚੁ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਇਹ ਟੋਕੀਓ ਪੈਰਾਉਲੰਪਿਕ ਵਿੱਚ ਭਾਰਤ ਦਾ 5ਵਾਂ ਸੋਨ ਤਗਮਾ ਹੈ। ਇਸੇ ਨਾਲ ਹੁਣ ਤਗਮਿਆਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ।

Related Articles

Leave a Comment