newslineexpres

Home Information ???? ਚਲਦੀ BMW ਬਣੀ ‘ਅੱਗ ਦਾ ਗੋਲਾ’: ਕੁੜੀ ਨੇ ਕਾਰ ‘ਚੋਂ ਛਾਲ ਮਾਰ ਕੇ ਬਚਾਈ ਜਾਨ

???? ਚਲਦੀ BMW ਬਣੀ ‘ਅੱਗ ਦਾ ਗੋਲਾ’: ਕੁੜੀ ਨੇ ਕਾਰ ‘ਚੋਂ ਛਾਲ ਮਾਰ ਕੇ ਬਚਾਈ ਜਾਨ

by Newslineexpres@1

???? ਚਲਦੀ BMW ਬਣੀ ‘ਅੱਗ ਦਾ ਗੋਲਾ’: ਕੁੜੀ ਨੇ ਕਾਰ ‘ਚੋਂ ਛਾਲ ਮਾਰ ਕੇ ਬਚਾਈ ਜਾਨ

ਲੁਧਿਆਣਾ, 19 ਜਨਵਰੀ : ਨਿਊਜ਼ਲਾਈਨ ਐਕਸਪ੍ਰੈਸ –        ਫਿਰੋਜ਼ਪੁਰ ਰੋਡ ‘ਤੇ ਚਲਦੀ BMW ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੜਕੀ ਆਪਣੀ BMW ਕਾਰ ‘ਤੇ ਸਵਾਰ ਹੋ ਕੇ ਬੀਤੀ ਰਾਤ 11:30 ਵਜੇ ਲੁਧਿਆਣਾ ਵਾਲੇ ਪਾਸਿਓਂ ਚੁੰਗੀ ਨੇੜੇ ਜਾ ਕੇ ਕਾਰ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ‘ਤੇ ਮੌਜੂਦ ਇੱਕ ਦੁਕਾਨਦਾਰ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸਮਾਂ ਰਹਿੰਦੇ ਹੀ ਕਾਰ ‘ਚੋਂ ਨਿਕਲ ਕੇ ਲੜਕੀ ਨੇ ਆਪਣੀ ਜਾਨ ਬਚਾਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਪਰ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।

Newsline Express

Related Articles

Leave a Comment