newslineexpres

Home Industry ????  उद्योगपतियों ने फिर जताया भरोसा: अश्वनी गुप्ता दोबारा बने फोकल प्वाइंट इंडस्ट्रीज एसोसिएशन, पटियाला के  प्रधान

????  उद्योगपतियों ने फिर जताया भरोसा: अश्वनी गुप्ता दोबारा बने फोकल प्वाइंट इंडस्ट्रीज एसोसिएशन, पटियाला के  प्रधान

by Newslineexpres@1

????  उद्योगपतियों ने फिर जताया भरोसा: अश्वनी गुप्ता दोबारा बने फोकल प्वाइंट इंडस्ट्रीज एसोसिएशन, पटियाला के  प्रधान

???? सर्वसम्मति से चुनी गई नई टीम ने विकास और सुरक्षा को दी प्राथमिकता

???? 2026 से 2028 कार्यकाल के लिए निर्विरोध चुने गए सभी पदाधिकारी

पटियाला, 24 मार्च – न्यूज़लाईन एक्सप्रेस –     फोकल प्वाइंट इंडस्ट्रीज एसोसिएशन, पटियाला के 2026-28 कार्यकाल के लिए हुई सर्वसम्मति चुनाव प्रक्रिया में सैकड़ों उद्योगपतियों ने एक बार फिर अश्वनी कुमार गुप्ता पर भरोसा जताते हुए उन्हें प्रधान चुन लिया।
अन्य पदाधिकारियों में कपिल गुप्ता को वाइस प्रधान, कमल मोहिंदर सिंह को जनरल सेक्रेटरी, राहुल तायल को फाइनेंस सेक्रेटरी और दीपक गुप्ता को जॉइंट सेक्रेटरी चुना गया। सभी उम्मीदवार बिना विरोध के निर्वाचित हुए, जिसे एसोसिएशन की एकजुटता का सकारात्मक संकेत माना जा रहा है।
चुनाव प्रक्रिया को पारदर्शी और सुव्यवस्थित ढंग से संपन्न कराने में चुनाव समिति के कन्वीनर एस.डी. भरत तथा सदस्य बलबीर सिंह और राकेश गोयल ने अहम भूमिका निभाई। इसके अलावा परमजीत सिंह, अशोक सिंगला, अरुण गुप्ता, एस.पी.एस. ढिल्लों, वजीर चंद गर्ग, मोहिंदर मित्तल, विपन अग्रवाल, रोहित बांसल, राजीव गर्ग और पवन सिंगला सहित अन्य सदस्यों ने भी सहयोग दिया।
नवनिर्वाचित कमेटी ने सभी सदस्यों का आभार व्यक्त किया। इस अवसर पर नवचयनित प्रधान अश्वनी कुमार गुप्ता और अन्य पदाधिकारियों ने कहा कि वे फोकल प्वाइंट के विकास तथा उद्योगपतियों के हितों की रक्षा के लिए हर संभव प्रयास करेंगे।
प्रधान गुप्ता ने बताया कि फोकल प्वाइंट में सड़कों का कार्य जारी है, वहीं स्ट्रीट लाइट और सफाई व्यवस्था में भी सुधार किया जा रहा है। इसके साथ ही यहां फायर स्टेशन की स्थापना की जा रही है, जो औद्योगिक क्षेत्र में सुरक्षा के लिहाज से अत्यंत आवश्यक है।
उन्होंने सभी उद्योगपतियों का धन्यवाद किया, जिन्होंने एक बार फिर उन पर विश्वास जताया। उन्होंने कहा कि वे पहले की तरह 24 घंटे उद्योगपतियों की सेवा के लिए तत्पर रहेंगे और भविष्य में भी इसी समर्पण के साथ कार्य करते रहेंगे। *Newsline Express*

???? ਅਸ਼ਵਨੀ ਕੁਮਾਰ ਗੁਪਤਾ ਮੁੜ ਬਣੇ ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ

???? ਸਾਲ 2026 ਤੋਂ 2028 ਲਈ ਸਰਵਸੰਮਤੀ ਨਾਲ ਚੁਣੇ ਗਏ ਸਾਰੇ ਅਹੁਦੇਦਾਰ 

ਪਟਿਆਲਾ, 24 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –      ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਪਟਿਆਲਾ ਦੀ 2026-28 ਦੇ ਕਾਰਜਕਾਲ ਲਈ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸੈਂਕੜੇ ਉਦਯੋਗਪਤੀਆਂ ਨੇ ਇਕ ਵਾਰ ਫਿਰ ਤੋਂ ਅਸ਼ਵਨੀ ਕੁਮਾਰ ਗੁਪਤਾ ਨੂੰ ਪ੍ਰਧਾਨ ਚੁਣ ਲਿਆ ਹੈ।  ਉਨ੍ਹਾਂ ਤੋਂ ਅਲਵਾ ਕਪਿਲ ਗੁਪਤਾ ਵਾਈਸ ਪ੍ਰਧਾਨ, ਕਮਲ ਮੋਹਿੰਦਰ ਸਿੰਘ ਜਨਰਲ ਸਕੱਤਰ, ਰਾਹੁਲ ਤਾਇਲ ਫਾਇਨਾਂਸ ਸਕੱਤਰ ਅਤੇ ਦੀਪਕ ਗੁਪਤਾ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ ਹੈ। ਖੁਸ਼ੀ ਦੀ ਗੱਲ ਹੈ ਕਿ ਸਾਰੇ ਉਮੀਦਵਾਰ ਬਿਨ੍ਹਾਂ ਵਿਰੋਧ ਚੁਣੇ ਗਏ।

ਚੋਣ ਪ੍ਰਕ੍ਰਿਰਿਆ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਚੋਣ ਕਮੇਟੀ ਦੇ ਕਨਵੀਨਰ ਐੱਸ.ਡੀ. ਭਰਤ ਅਤੇ ਮੈਂਬਰਾਂ ‘ਚ ਬਲਬੀਰ ਸਿੰਘ ਅਤੇ ਰਾਕੇਸ਼ ਗੋਇਲ ਨੇ ਅਹਿਮ ਭੂਮਿਕਾ ਨਿਭਾਈ। ਇਸ ਚੋਣ ਨੂੰ ਨੇਪਰੇ ਚਾੜ੍ਹਨ ‘ਚ ਪਰਮਜੀਤ ਸਿੰਘ, ਅਸ਼ੋਕ ਸਿੰਗਲਾ, ਅਰੁਣ ਗੁਪਤਾ, ਐੱਸ. ਪੀ. ਐੱਸ. ਢਿੱਲੋਂ, ਵਜ਼ੀਰ ਚੰਦ ਗਰਗ, ਮੋਹਿੰਦਰ ਮਿੱਤਲ, ਵਿਪਨ ਅਗਰਵਾਲ, ਰੋਹਿਤ ਬਾਂਸਲ, ਰਾਜੀਵ ਗਰਗ, ਪਵਨ ਸਿੰਗਲਾ ਆਦਿ ਨੇ ਵੀ ਅਹਿਮ ਭੂਮਿਕਾ ਨਿਭਾਈ।
  ਨਵੇਂ ਚੁਣੀ ਗਈ ਕਮੇਟੀ ਵੱਲੋਂ ਸਮੂਹ ਮੈਬਰਾਂ ਦਾ ਧੰਨਵਾਦ ਕੀਤਾ ਗਿਆ।
  ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਨੇ ਕਿਹਾ ਕਿ ਉਹ ਫੋਕਲ ਪੁਆਇੰਟ ਦੇ ਵਿਕਾਸ ਅਤੇ ਉਦਯੋਗਪਤੀਆਂ ਦੇ ਹਿੱਤਾਂ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਪ੍ਰਧਾਨ ਅਸ਼ਵਨੀ ਗੁਪਤਾ ਨੇ ਕਿਹਾ ਕਿ ਫੋਕਲ ਪੁਆਇੰਟ ਦੀਆਂ ਸੜਕਾਂ ਦਾ ਕੰਮ ਚੱਲ ਰਿਹਾ ਹੈ। ਸਟਰੀਟ ਲਾਈਟਾਂ ਅਤੇ ਸਫਾਈ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ, ਫੋਕਲ ਪੁਆਇੰਟ ਵਿਖੇ ਫਾਇਰ ਸਟੇਸ਼ਨ ਬਣਵਾਇਆ ਜਾ ਰਿਹਾ ਹੈ, ਕਿਉਂਕਿ ਕਈ ਵਾਰ ਜ਼ਿਆਦਾ ਇੰਡਸਟਰੀ ਹੋਣ ਕਰ ਕੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਲਈ ਫਾਇਰ ਸਟੇਸ਼ਨ ਸਭ ਤੋਂ ਵੱਡੀ ਜ਼ਰੂਰਤ ਸੀ। ਉਨ੍ਹਾਂ ਨੇ ਸਮੁੱਚੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਫਿਰ ਤੋਂ ਉਨ੍ਹਾਂ ਦੀ ਪ੍ਰਧਾਨਗੀ ‘ਚ ਵਿਸ਼ਵਾਸ਼ ਜਤਾਇਆ ਹੈ। ਉਹ ਪਹਿਲਾਂ ਦੀ ਤਰ੍ਹਾਂ ਹੀ ਉਦਯੋਗਪਤੀਆਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਸਨ ਅਤੇ ਭਵਿੱਖ ‘ਚ ਵੀ ਹਾਜ਼ਰ ਰਹਿਣਗੇ। *Newsline Express*

Related Articles

Leave a Comment