Skip to main content

newslineexpres

Breaking News
Joe Rogan Podcasts You Must Listen
Home Information ???? ਮਾਡਲ ਸਕੂਲ ਨੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

???? ਮਾਡਲ ਸਕੂਲ ਨੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

by Newslineexpres@1

???? ਮਾਡਲ ਸਕੂਲ ਨੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

ਪਟਿਆਲਾ, 8 ਮਈ – ਨਿਊਜ਼ਲਾਈਨ ਐਕਸਪ੍ਰੈਸ –       ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਇੰਚਾਰਜ ਨੇ ਰੈੱਡ ਕਰਾਸ ਦੇ ਮਾਨਵਤਾਵਾਦੀ ਸਿਧਾਤਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜੇਕਰ ਹਰੇਕ ਦੇਸ਼ ਹਥਿਆਰਾਂ ਦੀ ਖਰੀਦ ਵੇਚ ਦੀ ਥਾਂ ਮਾਨਵਤਾ ਦੀ ਸਿਹਤ, ਸੁਰੱਖਿਆ, ਸਨਮਾਨ, ਖੁਸ਼ਹਾਲੀ, ਬਚਾਉ ਹਿੱਤ ਧੰਨ ਦੀ ਠੀਕ ਵਰਤੋਂ ਕਰਨ ਤਾਂ ਸੰਸਾਰ ਸਵਰਗ ਵਾਂਗ ਸੁੰਦਰ, ਸੋਹਣਾ ਤੇ ਪ੍ਰੇਮ ਭਰਿਆ ਹੋ ਸਕਦਾ ਹੈ। ਸਕੂਲ ਦੀ ਵਿਦਿਆਰਥਣ ਏਕਮਪ੍ਰੀਤ ਕੌਰ ਨੇ ਦੱਸਿਆ ਕਿ ਰੈੱਡ ਕਰਾਸ ਦਾ ਜਨਮ ਵੀ ਜੰਗਾ ਦੌਰਾਨ ਹੁੰਦੀ ਮਾਨਵਤਾ ਦੀ ਤਬਾਹੀ ਰੋਕਣ ਹਿੱਤ ਭਾਈ ਘੱਨਈਆ ਜੀ ਅਤੇ ਸਰ ਹੈਨਰੀ ਦੁਰਾਂਟ ਜੀ ਦੀ ਸੇਵਾ ਸਦਕਾ ਹੋਇਆ।

Newsline Express

Related Articles

Leave a Comment