newslineexpres

Home AAP ????पंजाब भर के सेवा केंद्र  बन्द, वेतन बढ़ोतरी की मांग, कर्मचारी हड़ताल पर;    ????ਪੰਜਾਬ ਭਰ ਦੇ ਸੇਵਾ ਕੇਂਦਰ ਹੜਤਾਲ ਬੰਦ; ਤਨਖ਼ਾਹ ਵਾਧੇ ਦੀ ਮੰਗ ਕਰਦਿਆਂ ਕਰਮਚਾਰੀ ਹੜਤਾਲ ‘ਤੇ

????पंजाब भर के सेवा केंद्र  बन्द, वेतन बढ़ोतरी की मांग, कर्मचारी हड़ताल पर;    ????ਪੰਜਾਬ ਭਰ ਦੇ ਸੇਵਾ ਕੇਂਦਰ ਹੜਤਾਲ ਬੰਦ; ਤਨਖ਼ਾਹ ਵਾਧੇ ਦੀ ਮੰਗ ਕਰਦਿਆਂ ਕਰਮਚਾਰੀ ਹੜਤਾਲ ‘ਤੇ

by Newslineexpres@1

????पंजाब भर के सेवा केंद्र बन्द, वेतन बढ़ोतरी की मांग करते कर्मचारी हड़ताल पर

चंडीगढ़, 27 मई – न्यूज़लाईन एक्सप्रैस –  पंजाब के सभी सेवा केंद्रों के कर्मचारी आज हड़ताल पर चले गए, जिसके चलते आम जनता को सुविधाओं के लिए परेशान होना पड़ा। कर्मचारियों ने वेतन बढ़ोतरी की मांग को लेकर यह हड़ताल की है, जिससे केंद्रों की सेवाएँ पूरी तरह ठप हो गईं। उन्होंने चेतावनी दी है कि अगर उनकी मांगें नहीं मानी जातीं, तो हड़ताल जारी रहेगी।           Newsline Express

????ਪੰਜਾਬ ਭਰ ਦੇ ਸੇਵਾ ਕੇਂਦਰ ਹੜਤਾਲ ਬੰਦ; ਤਨਖ਼ਾਹ ਵਾਧੇ ਦੀ ਮੰਗ ਕਰਦਿਆਂ ਕਰਮਚਾਰੀ ਹੜਤਾਲ ‘ਤੇ

ਪਟਿਆਲਾ/ਚੰਡੀਗੜ੍ਹ, 27 ਮਈ – ਨਿਊਜ਼ਲਾਈਨ ਐਕਸਪ੍ਰੈਸ –     ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਦੇ ਕਰਮਚਾਰੀ ਅੱਜ ਹੜਤਾਲ ’ਤੇ ਚਲੇ ਗਏ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਰਮਚਾਰੀਆਂ ਨੇ ਤਨਖ਼ਾਹ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕੀਤੀ ਹੈ, ਜਿਸ ਨਾਲ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਰਹੀਆਂ।
ਹੜਤਾਲ ਕਰ ਰਹੇ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।  Newsline Express

Related Articles

Leave a Comment