Skip to main content

newslineexpres

Home AAP ???? ਮੁੱਖ ਮੰਤਰੀ ਭਗਵੰਤ ਮਾਨ ਦਾ ਮਹਿਲਾਵਾਂ ਲਈ ਐਲਾਨ, 1 ਜੁਲਾਈ ਤੋਂ ਮਿਲਣਗੇ 1000-1500 ਰੁਪਏ

???? ਮੁੱਖ ਮੰਤਰੀ ਭਗਵੰਤ ਮਾਨ ਦਾ ਮਹਿਲਾਵਾਂ ਲਈ ਐਲਾਨ, 1 ਜੁਲਾਈ ਤੋਂ ਮਿਲਣਗੇ 1000-1500 ਰੁਪਏ

by Newslineexpres@1

???? ਮੁੱਖ ਮੰਤਰੀ ਭਗਵੰਤ ਮਾਨ ਦਾ ਮਹਿਲਾਵਾਂ ਲਈ ਐਲਾਨ, 1 ਜੁਲਾਈ ਤੋਂ ਮਿਲਣਗੇ 1000-1500 ਰੁਪਏ

ਚੰਡੀਗੜ੍ਹ, 1 ਜੂਨ – ਨਿਊਜ਼ਲਾਈਨ ਐਕਸਪ੍ਰੈਸ –   ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਮਹਿਲਾਵਾਂ ਨੂੰ 1 ਜੁਲਾਈ ਤੋਂ 1000-1500 ਰੁਪਏ ਮਿਲਣਗੇ ਅਤੇ ਮਹਿਲਾਵਾਂ ਦੇ ਖਾਤੇ ਵਿਚ ਪੈਸੇ ਆਉਣਗੇ। ਐੱਸ.ਸੀ ਮਹਿਲਾਵਾਂ ਦੇ ਖਾਤੇ ਵਿਚ 1500 ਰੁਪਏ ਆਉਣਗੇ ਅਤੇ ਬਾਕੀ ਸਭ ਦੇ ਖਾਤੇ ਵਿੱਚ 1000 ਰੁਪਏ ਆਉਣਗੇ।

Newsline Express

Related Articles

Leave a Comment