newslineexpres

Home ਮੁੱਖ ਪੰਨਾ ਮੰਤਰੀ ਮੰਡਲ ਦੀ ਮੀਟਿੰਗ 4 ਅਕਤੂਬਰ ਨੂੰ

ਮੰਤਰੀ ਮੰਡਲ ਦੀ ਮੀਟਿੰਗ 4 ਅਕਤੂਬਰ ਨੂੰ

by Newslineexpres@1

ਚੰਡੀਗੜ੍ਹ, 30 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 4 ਅਕਤੂਬਰ ਨੂੰ ਸਵੇਰੇ 11 ਵਜੇ ਸਕੱਤਰੇਤ ਸਥਿਤ ਕਮੇਟੀ ਰੂਮ ਵਿਚ ਹੋਵੇਗੀ। ਜ਼ਿਕਰਯੋਗ ਹੈ ਕਿ ਚੰਨੀ ਵਜ਼ਾਰਤ ਦੀ ਇਹ ਤੀਸਰੀ ਮੀਟਿੰਗ ਹੋਵੇਗੀ। ਮੁੱਖ ਮੰਤਰੀ ਨੇ ਹਰੇਕ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਕਰਨ ਦਾ ਐਲਾਨ ਕੀਤਾ ਸੀ, ਪਰ ਹੁਣ ਤਕ ਕੈਬਨਿਟ ਮੀਟਿੰਗ ਮੰਗਲਵਾਰ ਦੀ ਬਜਾਏ ਹੋਰ ਦਿਨਾਂ ਵਿਚ ਹੀ ਹੋ ਰਹੀ ਹੈ।

Related Articles

Leave a Comment