ਪਟਿਆਲਾ, 8 ਫਰਵਰੀ – ਅੱਜ ਜ਼ਿਲ੍ਹੇ ਵਿੱਚ ਪ੍ਰਾਪਤ 18 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 12, ਸਮਾਣਾ 1, ਰਾਜਪੁਰਾ 2, ਬਲਾਕ ਕੌਲੀ ਤੋਂ 1,ਬਲਾਕ ਹਰਪਾਲਪੁਰ ਤੋਂ 3 ਅਤੇ ਬਲਾਕ ਦੁਧਨਸਾਧਾ 2 ਕੋਵਿਡ ਕੇਸ ਪਾਏ ਗਏ ਹਨ। ਅੱਜ ਜਿਲੇ੍ਹ ਵਿੱਚ ਦੋ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਕੁੱਲ ਗਿਣਤੀ 1456 ਹੋ ਗਈ ਹੈ।
WhatsApp us