newslineexpres

Home ਪੰਜਾਬ ਵੋਟ ਪਾਉਣ ਸਮੇਂ ਦਿਲ ਦਾ ਦੌਰਾ ਪੈਣ ਨਾਲ 80 ਸਾਲ ਦੇ ਬਜ਼ੁਰਗ ਦੀ ਮੌਤ

ਵੋਟ ਪਾਉਣ ਸਮੇਂ ਦਿਲ ਦਾ ਦੌਰਾ ਪੈਣ ਨਾਲ 80 ਸਾਲ ਦੇ ਬਜ਼ੁਰਗ ਦੀ ਮੌਤ

by Newslineexpres@1

*????ਵੋਟ ਪਾਉਣ ਸਮੇਂ ਹੀ ਦਿਲ ਦਾ ਦੌਰਾ ਪੈਣ ਨਾਲ ਬਜ਼ੁਰਗ ਦੀ ਮੌਕੇ ‘ਤੇ ਮੌਤ*

ਖੰਨਾ, 20 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਵਿਧਾਨ ਸਭਾ 2022 ਚੋਣਾਂ ਨੂੰ ਲੈ ਵੋਟਿੰਗ ਲਗਾਤਾਰ ਜਾਰੀ ਹੈ। ਇਸ ਦੌਰਾਨ ਇੱਕ ਬੁਰੀ ਆਈ ਹੈ ਕਿ ਖੰਨਾ ਵਿੱਚ ਵੋਟ ਪਾਉਣ ਗਏ 80 ਸਾਲ ਦੇ ਮਾਸਟਰ ਦੀਵਾਨ ਚੰਦ ਦੀ ਪੋਲਿੰਗ ਬੂਥ ਉੱਤੇ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੀਨੀਅਰ ਸਿਟੀਜਨ ਮਾਸਟਰ ਦੀਵਾਨ ਚੰਦ ਏ ਐਸ ਮਾਡਰਨ ਸਕੂਲ ‘ਚ ਬਣੇ ਬੂਥ ਨੰਬਰ 121 ਤੇ ਵੋਟ ਪਾਉਣ ਗਏ ਸਨ।
ਵੋਟ ਪਾਉਣ ਸਮੇਂ ਹੀ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਬਾਅਦ ਦੀਵਾਨ ਚੰਦ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ।
*Newsline Express*

Related Articles

Leave a Comment