newslineexpres

Joe Rogan Podcasts You Must Listen
Home Elections ????ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ EVM ਮਸ਼ੀਨਾਂ ਦੀ ਸੁਰੱਖਿਆ ਉਤੇ ਉਠਾਏ ਸਵਾਲ

????ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ EVM ਮਸ਼ੀਨਾਂ ਦੀ ਸੁਰੱਖਿਆ ਉਤੇ ਉਠਾਏ ਸਵਾਲ

by Newslineexpres@1

*????EVM ਮਸ਼ੀਨਾਂ ਦੀ ਸੁਰੱਖਿਆ ਦੇ ਬੰਦੋਬਸਤ ਉਤੇ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਉਠਾਏ ਇਤਰਾਜ਼*..

????ਰਾਤ ਦੇ ਸਮੇਂ ਅਜੀਤਪਾਲ ਸਿੰਘ ਕੋਹਲੀ ਦੇ ਨਾਲ ਤੁਸੀਂ ਵੀ ਲਓ ਮੋਹਿੰਦਰਾ ਕਾਲਜ ਵਿੱਚ ਬੰਦ ਪਈ ਉਮੀਦਵਾਰਾਂ ਦੀ ਕਿਸਮਤ ਦਾ ਜਾਯਜ਼ਾ*…

????ਮਹਿੰਦਰਾ ਕਾਲਜ ਵਿਖੇ  ਸਟਰੌਂਗ ROOM ਦੀ ਸੁਰੱਖਿਆ ਰੱਬ ਆਸਰੇ*..

????ਹਨੇਰੇ ਚ ਪਈਆਂ EVM ਮਸ਼ੀਨਾਂ*..*ਹਰ ਪਾਸੇ ਹਨੇਰਾ*..

???? CCTV ਕੈਮਰੇ ਲਗਾ ਕੇ ਉਮੀਦਵਾਰਾਂ ਨੂੰ LINK ਦੇਣ ਦੀ ਮੰਗ*

???? ਅਰਧ ਬਲ ਸੈਨਿਕ ਤਾਇਨਾਤ ਕਰਨ ਦੀ ਵੀ ਮੰਗ*…

*????ਪਟਿਆਲਾ ਪ੍ਰਸ਼ਾਸਨ ਸਮੇਤ ਚੋਣ ਕਮਿਸ਼ਨ ਨੂੰ ਧਿਆਨ ਦੇਣ ਦੀ ਕੀਤੀ ਮੰਗ*.

*Newsline Express*

???????? ਦੇਖੋ ਵਿਸ਼ੇਸ਼ ਵੀਡਿਓ*
  ????????????????????

*Newsline Express*

????ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ EVM ਮਸ਼ੀਨਾਂ ਦੀ ਸੁਰੱਖਿਆ ਉਤੇ ਉਠਾਏ ਸਵਾਲ ; ਤੁਸੀਂ ਵੀ ਦੇਖੋ ਵੀਡਿਉ ,,????????????????????

Related Articles

Leave a Comment