newslineexpres

Home ਮੁੱਖ ਪੰਨਾ ਯਾਤਰੀਆਂ ਨਾਲ ਭਰੇ ਸਪਾਈਸ ਜੈਟ ਦੇ ਜਹਾਜ਼ ਦੇ ਇੰਜਨ ‘ਚ ਲੱਗੀ ਅੱਗ

ਯਾਤਰੀਆਂ ਨਾਲ ਭਰੇ ਸਪਾਈਸ ਜੈਟ ਦੇ ਜਹਾਜ਼ ਦੇ ਇੰਜਨ ‘ਚ ਲੱਗੀ ਅੱਗ

by Newslineexpres@1

ਯਾਤਰੀਆਂ ਨਾਲ ਭਰੇ ਸਪਾਈਸ ਜੈਟ ਦੇ ਜਹਾਜ਼ ਦੇ ਇੰਜਨ ‘ਚ ਲੱਗੀ ਅੱਗ

185 ਯਾਤਰੀਆਂ ਨੂੰ ਲੈਕੇ ਜਹਾਜ਼ ਪਟਨਾ ਤੋਂ ਦਿੱਲੀ ਆ ਰਿਹਾ ਸੀ

ਪਟਨਾ, 19 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਨਾ ਹਵਾਈ ਅੱਡੇ ‘ਤੇ ਅੱਜ ਸਪਾਈਸ ਜੈੱਟ ਦੇ ਇੱਕ ਜਹਾਜ਼ ਦੇ ਇੰਜਣ ‘ਚ ਅੱਗ ਲੱਗ ਗਈ ਅਤੇ ਇੰਜਣ ‘ਚੋਂ ਧੂੰਆਂ ਨਿਕਲਣ ਲੱਗਾ। ਹਾਦਸਾ ਦੁਪਹਿਰ 12 ਵਜੇ ਵਾਪਰਿਆ ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ ਕਿਉਂਕਿ ਜਹਾਜ਼ ਯਾਤਰੀਆਂ ਨਾਲ ਭਰਿਆ ਹੋਇਆ ਸੀ। 185 ਯਾਤਰੀਆਂ ਨੂੰ ਲੈ ਕੇ ਜਹਾਜ਼ ਪਟਨਾ ਤੋਂ ਦਿੱਲੀ ਆ ਰਿਹਾ ਸੀ। ਜਹਾਜ਼ ਸੁਰੱਖਿਅਤ ਉਤਾਰ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮੌਕੇ ‘ਤੇ ਐਂਬੂਲੈਂਸ ਵਿਚ ਪਹੁੰਚ ਗਈ।
ਅਜੇ ਇਹ ਸਪੱਸ਼ਟ ਨਹੀਂ ਸਕਿਆ ਕਿ ਇੰਜਣ ਨੂੰ ਅੱਗ ਕਿਸ ਕਾਰਨ ਲੱਗੀ।
Newsline Express

Related Articles

Leave a Comment