newslineexpres

Home Bollywood ਸਿੱਧੂ ਮੂਸੇਵਾਲਾ ਦਾ ਗੀਤ ‘SYL’ ਰੀਲੀਜ਼; 4 ਮਿੰਟ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਲਾਈਵ

ਸਿੱਧੂ ਮੂਸੇਵਾਲਾ ਦਾ ਗੀਤ ‘SYL’ ਰੀਲੀਜ਼; 4 ਮਿੰਟ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਲਾਈਵ

by Newslineexpres@1

ਸਿੱਧੂ ਮੂਸੇਵਾਲਾ ਦਾ ਗੀਤ ‘SYL’ ਰੀਲੀਜ਼; 4 ਮਿੰਟ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਲਾਈਵ

ਪਟਿਆਲਾ, 23 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਰਿਲੀਜ਼ ਹੋਏ ਗੀਤ ‘SYL’ ਨੂੰ ਰਿਲੀਜ਼ ਹੋਣ ਦੇ 4 ਮਿੰਟਾਂ ਦੇ ਅੰਦਰ-ਅੰਦਰ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ਵੇਖਿਆ। ਇਹ ਕਿਸੇ ਵੀ ਗੀਤ ਦੇ ਹਿੱਟ ਹੋਣ ਦਾ ਨਵਾਂ ਰਿਕਾਰਡ ਹੈ। ਚੰਦ ਮਿੰਟਾਂ ਵਿੱਚ ਹੀ ਇਹ ਗੀਤ 5 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ। ਪੰਜਾਬੀ ਗਾਇਕੀ ਵਿੱਚ ਕਿਸੇ ਵੀ ਗੀਤ ਦਾ ਹਿੱਟ ਹੋਣ ਦਾ ਇਹ ਨਵਾਂ ਸਿਖ਼ਰ ਹੈ। ਦੱਸਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਦੀ ਮੌਤ ਤੋਂ ਬਾਅਦ ਇਹ ਉਸਦਾ ਪਹਿਲਾ ਗੀਤ ਹੈ।

Related Articles

Leave a Comment