newslineexpres

Home Latest News ???? ਭਗਵੰਤ ਮਾਨ ਜੀ ਕਿਰਪਾ ਸ਼ੋਸ਼ੇਬਾਜ਼ੀ ਬੰਦ ਕਰਕੇ ਕੰਮ ਸ਼ੁਰੂ ਕਰੋ : ਸੁਖਜਿੰਦਰ ਰੰਧਾਵਾ*

???? ਭਗਵੰਤ ਮਾਨ ਜੀ ਕਿਰਪਾ ਸ਼ੋਸ਼ੇਬਾਜ਼ੀ ਬੰਦ ਕਰਕੇ ਕੰਮ ਸ਼ੁਰੂ ਕਰੋ : ਸੁਖਜਿੰਦਰ ਰੰਧਾਵਾ*

by Newslineexpres@1

???? ਭਗਵੰਤ ਮਾਨ ਜੀ ਕਿਰਪਾ ਸ਼ੋਸ਼ੇਬਾਜ਼ੀ ਬੰਦ ਕਰਕੇ ਕੰਮ ਸ਼ੁਰੂ ਕਰੋ : ਸੁਖਜਿੰਦਰ ਰੰਧਾਵਾ

ਚੰਡੀਗੜ੍ਹ, 21 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਰੱਦ ਹੋਣ ਦੀ ਖਬਰ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਸੰਸਦੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਰਾਜਪਾਲ ਨੇ ਵਿਸ਼ੇਸ਼ ਪੰਜਾਬ ਵਿਧਾਨ ਸਭਾ ਸੈਸ਼ਨ ਸੱਦਣ ਤੋਂ ਬਾਅਦ ਆਪਣੀ ਸਹਿਮਤੀ ਵਾਪਸ ਲਈ ਹੋਵੇ। ਇਹ ਪੰਜਾਬ ਸਰਕਾਰ ਲਈ ਨਾਮੌਸ਼ੀ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਕਿਰਪਾ ਕਰਕੇ ਸ਼ੋਸ਼ੇਬਾਜ਼ੀ ਬੰਦ ਕਰਕੇ ਕੰਮ ਸ਼ੁਰੂ ਕਰੋ।

Newsline Express

Related Articles

Leave a Comment