newslineexpres

Home Chandigarh ????PSEB ਵੱਲੋਂ 27 ਅਪ੍ਰੈਲ ਨੂੰ ਲਈ ਜਾਣ ਵਾਲੀ ਪ੍ਰੈਕਟਿਕਲ ਪ੍ਰੀਖਿਆ ਮੁਲਤਵੀ

????PSEB ਵੱਲੋਂ 27 ਅਪ੍ਰੈਲ ਨੂੰ ਲਈ ਜਾਣ ਵਾਲੀ ਪ੍ਰੈਕਟਿਕਲ ਪ੍ਰੀਖਿਆ ਮੁਲਤਵੀ

by Newslineexpres@1

ਮੋਹਾਲੀ, 26 ਅਪ੍ਰੈਲ – ਨਿਊਜ਼ ਲਾਈਨ ਐਕਸਪ੍ਰੈਸ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਮਿਤੀ 27-04-2023 ਦਿਨ ਵੀਰਵਾਰ ਨੂੰ ਹੋਣ ਵਾਲੀ ਪ੍ਰੈਕਟੀਕਲ ਵਿਸ਼ਿਆਂ ਦੀ ਪ੍ਰੀਖਿਆ ਮਿਤੀ 02.05-2023 ਨੂੰ ਉਸੇ ਸਮੇਂ ਅਤੇ ਸਥਾਨ ਤੇ ਪੂਰੇ ਵਿਧੀ- ਵਿਧਾਨ ਅਨੁਸਾਰ ਹੋਵੇਗੀ।

Related Articles

Leave a Comment