newslineexpres

Joe Rogan Podcasts You Must Listen
Home Latest News ???? ਅਕਾਲੀ ਆਗੂ ਬਜਾਜ ਪਰਿਵਾਰ ਨੂੰ ਸਦਮਾ
???? ਇੰਦਰ ਮੋਹਨ ਸਿੰਘ ਬਜਾਜ ਦੀ ਧਰਮਪਤਨੀ ਤੇ ਅਮਰਿੰਦਰ ਸਿੰਘ ਬਜਾਜ ਦੀ ਮਾਤਾ ਪਰਮਜੀਤ ਕੌਰ ਦਾ ਦੇਹਾਂਤ

???? ਅਕਾਲੀ ਆਗੂ ਬਜਾਜ ਪਰਿਵਾਰ ਨੂੰ ਸਦਮਾ
???? ਇੰਦਰ ਮੋਹਨ ਸਿੰਘ ਬਜਾਜ ਦੀ ਧਰਮਪਤਨੀ ਤੇ ਅਮਰਿੰਦਰ ਸਿੰਘ ਬਜਾਜ ਦੀ ਮਾਤਾ ਪਰਮਜੀਤ ਕੌਰ ਦਾ ਦੇਹਾਂਤ

by Newslineexpres@1

???? ਅਕਾਲੀ ਆਗੂ ਬਜਾਜ ਪਰਿਵਾਰ ਨੂੰ ਸਦਮਾ


???? ਇੰਦਰ ਮੋਹਨ ਸਿੰਘ ਬਜਾਜ ਦੀ ਧਰਮਪਤਨੀ ਤੇ ਅਮਰਿੰਦਰ ਸਿੰਘ ਬਜਾਜ ਦੀ ਮਾਤਾ ਪਰਮਜੀਤ ਕੌਰ ਦਾ ਦੇਹਾਂਤ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਇੰਦਰ ਮੋਹਨ ਸਿੰਘ ਬਜਾਜ (ਸਾਬਕਾ ਚੇਅਰਮੈਨ ਇਪਰੂਮੈਨਟ ਟਰੱਸਟ ਪਟਿਆਲਾ) ਜੀ ਦੀ ਧਰਮਪਤਨੀ ਸ੍ਰੀਮਤੀ ਪਰਮਜੀਤ ਕੌਰ, ਜੋਕਿ ਅਕਾਲੀ ਦਲ ਤੇ ਆਗੂ ਤੇ ਸਾਬਕਾ ਮੇਅਰ ਪਟਿਆਲਾ ਸ. ਅਮਰਿੰਦਰ ਸਿੰਘ ਬਜਾਜ ਜੀ ਦੀ ਮਾਤਾ ਵੀ ਸਨ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਅੰਤਿਮ ਸੰਸਕਾਰ ਕੱਲ੍ਹ 11 ਵਜੇ ਉਨ੍ਹਾਂ ਦੇ ਨਿਵਾਸ ਤੋਂ ਚੱਲ ਕੇ 11:30 ਵਜੇ ਵੀਰ ਜੀ ਸ਼ਮਸ਼ਾਨ ਘਾਟ, ਰਾਜਪੁਰਾ ਰੋਡ, ਪਟਿਆਲਾ ਵਿਖੇ ਕੀਤਾ ਜਾਵੇਗਾ।
ਮਾਤਾ ਪਰਮਜੀਤ ਕੌਰ ਦੇ ਦੇਹਾਂਤ ਉਤੇ ਸਭ ਪਾਰਟੀਆਂ ਦੇ ਨੇਤਾ, ਵਪਾਰਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ, ਪੱਤਰਕਾਰ ਭਾਈਚਾਰਾ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਸ. ਇੰਦਰ ਮੋਹਨ ਸਿੰਘ ਬਜਾਜ, ਅਮਰਿੰਦਰ ਸਿੰਘ ਬਜਾਜ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ।
Newsline Express

Related Articles

Leave a Comment