previous post
previous post
ਨੰਗਲ, 12 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਨੰਗਲ ਨੇੜੇ ਹਿਮਾਚਲ ਪ੍ਰਦੇਸ਼ ਦੇ ਪਿੰਡ ਬਾਥੜੀ ਵਿਚ ਬਹੁਤ ਭਾਰੀ ਬਾਰਿਸ਼ ਕਾਰਨ ਨਾਲ ਲੱਗਦੀ ਖੱਡ ਅਚਾਨਕ ਹੜ੍ਹ ਦਾ ਮਾਹੌਲ ਬਣ ਗਿਆ। ਬਹੁਤ ਤੇਜ਼ ਪਾਣੀ ਆਉਣ ਕਾਰਨ ਪੈਟਰੋਲ ਪੰਪ ਅਤੇ ਨਾਲ ਲੱਗਦੀ ਫੈਕਟਰੀ ਪਾਣੀ ਦੇ ਲਪੇਟ ਵਿਚ ਆ ਗਈ। ਪਾਣੀ ਅਚਾਨਕ ਹੀ ਪੂਰੇ ਪਿੰਡ ਵਿੱਚ ਆ ਗਿਆ ਪਰ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
WhatsApp us