newslineexpres

Home Latest News ????ਭ੍ਰਿਸ਼ਟਾਚਾਰ ਕੇਸ ਵਿਚ ਗਿਰਫ਼ਤਾਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਵੱਲੋਂ ਤੁਰੰਤ ਛੱਡਣ ਦੇ ਆਦੇਸ਼…
Newsline Express

????ਭ੍ਰਿਸ਼ਟਾਚਾਰ ਕੇਸ ਵਿਚ ਗਿਰਫ਼ਤਾਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਵੱਲੋਂ ਤੁਰੰਤ ਛੱਡਣ ਦੇ ਆਦੇਸ਼…
Newsline Express

by Newslineexpres@1

????Breaking News

????ਭ੍ਰਿਸ਼ਟਾਚਾਰ ਕੇਸ ਵਿਚ ਗਿਰਫ਼ਤਾਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਵੱਲੋਂ ਤੁਰੰਤ ਛੱਡਣ ਦੇ ਆਦੇਸ਼
Newsline Express

ਚੰਡੀਗੜ੍ਹ, 19 ਅਗਸਤ
-ਨਿਊਜ਼ਲਾਈਨ ਐਕਸਪ੍ਰੈਸ-
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵਲੋਂ ਗਿਰਫ਼ਤਾਰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜਮਾਨਤ ਜਾਂ ਪੁਲਿਸ ਰਿਮਾਂਡ ਸੰਬੰਧੀ ਅੱਜ ਸਾਰਾ ਦਿਨ ਲੋਕਾਂ ਦੀਆਂ ਨਜ਼ਰਾਂ ਕਦੇ ਹਾਈ ਕੋਰਟ ਅਤੇ ਕਦੇ ਮੋਹਾਲੀ ਦੀ ਅਦਾਲਤ ਦੇ ਫੈਸਲੇ ਵੱਲ ਲੱਗੀਆਂ ਰਹੀਆਂ। ਆਖ਼ਿਰ ਦੇਰ ਸ਼ਾਮ ਹਾਈ ਕੋਰਟ ਦੇ ਫੈਸਲੇ ਨੇ ਸੁਮੇਧ ਸਿੰਘ ਸੈਣੀ ਨੂੰ ਤੁਰੰਤ ਛੱਡਣ ਦੇ ਆਦੇਸ਼ ਦੇ ਦਿੱਤੇ। ਮਾਨਯੋਗ ਹਾਈ ਕੋਰਟ ਦੇ ਆਦੇਸ਼ ਨਾਲ ਯਕੀਨਨ ਪੰਜਾਬ ਪੁਲਿਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ।
Newsline Express

Related Articles

Leave a Comment