Skip to main content

newslineexpres

Joe Rogan Podcasts You Must Listen
Home Delhi ???? ਮਮਤਾ ਬੈਨਰਜੀ ਨੇ ਰਚਿਆ ਇਤਿਹਾਸ….ਸੁਪਰੀਮ ਕੋਰਟ ’ਚ ਪੇਸ਼ ਹੋ ਕੇ ਆਪਣੇ ਸੂਬੇ ਦੇ ਹਿੱਤਾਂ ਦੀ ਪੈਰਵੀ ਕਰਨ ਵਾਲੀ ਬਣੀ ਪਹਿਲੀ ਮੁੱਖ ਮੰਤਰੀ

???? ਮਮਤਾ ਬੈਨਰਜੀ ਨੇ ਰਚਿਆ ਇਤਿਹਾਸ….ਸੁਪਰੀਮ ਕੋਰਟ ’ਚ ਪੇਸ਼ ਹੋ ਕੇ ਆਪਣੇ ਸੂਬੇ ਦੇ ਹਿੱਤਾਂ ਦੀ ਪੈਰਵੀ ਕਰਨ ਵਾਲੀ ਬਣੀ ਪਹਿਲੀ ਮੁੱਖ ਮੰਤਰੀ

by Newslineexpres@1

???? ਮਮਤਾ ਬੈਨਰਜੀ ਨੇ ਰਚਿਆ ਇਤਿਹਾਸ….ਸੁਪਰੀਮ ਕੋਰਟ ’ਚ ਪੇਸ਼ ਹੋ ਕੇ ਆਪਣੇ ਸੂਬੇ ਦੇ ਹਿੱਤਾਂ ਦੀ ਪੈਰਵੀ ਕਰਨ ਵਾਲੀ ਬਣੀ ਪਹਿਲੀ ਮੁੱਖ ਮੰਤਰੀ

ਨਵੀਂ ਦਿੱਲੀ, 4 ਫਰਵਰੀ : ਨਿਊਜ਼ਲਾਈਨ ਐਕਸਪ੍ਰੈਸ –        ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਤਿਹਾਸ ਰਚ ਦਿੱਤਾ ਜਦੋਂ ਉਹ ਪੱਛਮੀ ਬੰਗਾਲ ਦੇ ਹਿੱਤਾਂ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪੇਸ਼ ਹੋਣ ਵਾਲੇ ਪਹਿਲੇ ਮੌਜੂਦਾ ਮੁੱਖ ਮੰਤਰੀ ਬਣ ਗਏ। ਕਾਲਾ ਕੋਟ ਪਾ ਕੇ ਮਮਤਾ ਬੈਨਰਜੀ ਚੀਫ ਜਸਟਿਸ ਆਫ ਇੰਡੀਆ ਨੂੰ ਉਹਨਾਂ ਦੇ ਚੈਂਬਰ ਵਿਚ ਮਿਲਣ ਲਈ ਦੋ ਘੰਟੇ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਉਹਨਾਂ ਪੱਛਮੀ ਬੰਗਾਲ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਚੀਫ ਜਸਟਿਸ ਤੋਂ 5 ਮਿੰਟ ਦਾ ਸਮਾਂ ਮੰਗਿਆ ਜਿਸਦੇ ਜਵਾਬ ਵਿਚ ਚੀਫ ਜਸਟਿਸ ਨੇ 15 ਮਿੰਟ ਦਾ ਸਮਾਂ ਦਿੱਤਾ। ਉਹਨਾਂ ਬਹੁਤ ਜ਼ੋਰਦਾਰ ਢੰਗ ਨਾਲ ਆਪਣੇ ਮਾਮਲੇ ਦੀ ਪੈਰਵੀ ਕੀਤੀ।

Newsline Express

Related Articles

Leave a Comment