newslineexpres

Home ਮਨੋਰੰਜਨ ਕਪਿਲ ਸ਼ਰਮਾ ਦੇ ਸ਼ੋਅ ਵਿਰੁੱਧ ਕੇਸ ਦਰਜ, ਸ਼ੋਅ ਦੌਰਾਨ ਕੋਰਟ ਦਾ ਅਪਮਾਨ ਕੀਤੇ ਜਾਣ ਦਾ ਦੋਸ਼

ਕਪਿਲ ਸ਼ਰਮਾ ਦੇ ਸ਼ੋਅ ਵਿਰੁੱਧ ਕੇਸ ਦਰਜ, ਸ਼ੋਅ ਦੌਰਾਨ ਕੋਰਟ ਦਾ ਅਪਮਾਨ ਕੀਤੇ ਜਾਣ ਦਾ ਦੋਸ਼

by Newslineexpres@1

ਮੁੰਬਈ, 24 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੁਲਿਸ ਨੇ ਟੀਵੀ ਰਿਐਲਟੀ ਕਪਿਲ ਸ਼ਰਮਾ ਸ਼ੋਅ ‘ਤੇ ਕੇਸ ਦਰਜ ਕੀਤਾ ਹੈ। ਇਹ ਐਫ਼ਆਈਆਰ ਸ਼ੋਅ ਦੌਰਾਨ ਇੱਕ ਅਦਾਕਾਰ ਵੱਲੋਂ ਕੋਰਟ ਰੂਮ ਦੇ ਸੀਨ ਵਿੱਚ ਸ਼ਰਾਬ ਦੇ ਸੇਵਨ ਕਰਨ ਸਬੰਧੀ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਕਪਿਲ ਸ਼ਰਮਾ ਸ਼ੋਅ ਵਿੱਚ ਕੋਰਟ ਦੀ ਮਰਿਆਦਾ ਭੰਗ ਕੀਤੀ ਗਈ ਹੈ। ਕੇਸ ਦੀ ਸੁਣਵਾਈ ਲਈ 1 ਅਕਤੂਬਰ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।

Related Articles

Leave a Comment