newslineexpres

Home Information ????ਕੱਲ੍ਹ ਬਿਜਲੀ ਬੰਦ ਰਹੇਗੀ, ਜਾਣੋ ਕਿੱਥੇ..

????ਕੱਲ੍ਹ ਬਿਜਲੀ ਬੰਦ ਰਹੇਗੀ, ਜਾਣੋ ਕਿੱਥੇ..

by Newslineexpres@1

ਪਟਿਆਲਾ , 6 ਮਈ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਉੱਤਰ ਤਕਨੀਕੀ, ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੋਕਲ ਪੁਆਇੰਟ ਪਟਿਆਲਾ ਵਿਖੇ ਸਬ-ਸਟੇਸ਼ਨ ਦੀ ਜਰੂਰੀ ਰੋਕਥਾਮ ਸੰਭਾਲ ਕਾਰਣ ਮਿਤੀ 07.05.2023 ਐਤਵਾਰ ਨੂੰ 11 ਕੇ.ਵੀ. ਨਿਯੂ ਫੈਕਟਰੀ ਏਰੀਆ, 11 ਕੇ.ਵੀ. ਫੋਕਲ ਪੁਆਇੰਟ ਫੀਡਰ ਨੰ. 1,2,3, 11 ਕੇ.ਵੀ. ਅਲੀਪੁਰ, 11 ਕੇ.ਵੀ. ਦਰਸ਼ਨ ਸਿੰਘ ਨਗਰ ਅਤੇ 11 ਕੇ.ਵੀ. ਇੰਡਸਟਰੀਅਲ ਅਸਟੇਟ ਨਿਯੂ ਫੀਡਰ ਅਧੀਨ ਚਲਦੇ ਏਰੀਏ ਪ੍ਰੀਤ ਨਗਰ, ਤ੍ਰਿਪੜੀ ਗਲੀ ਨੰ.1 ਤੋਂ 6 ਤੱਕ, ਗੁਰੂ ਨਾਨਕ ਨਗਰ, ਮੇਹਰ ਸਿੰਘ ਕਲੌਨੀ, ਉਪਕਾਰ ਨਗਰ, ਰਤਨ ਨਗਰ, ਜਗਦੀਸ਼ ਕਲੌਨੀ, ਹਰਗੋਬਿੰਦ ਸਿੰਘ ਨਗਰ, ਅਜਾਦ ਨਗਰ, ਸੁਖਰਾਮ ਕਲੌਨੀ, ਗੋਬਿੰਦ ਨਗਰ, ਵਿਜੇ ਨਗਰ, ਦਰਸ਼ਨ ਸਿੰਘ ਨਗਰ, ਅਮਨ ਨਗਰ, ਏਕਤਾ ਨਗਰ ਬੈਕ ਸਾਈਡ ਡੀ.ਐਮ.ਡਬਲਿਊ, ਇੰਡ ਅਸਟੇਟ ਸਰਹਿੰਦ ਰੋਡ, ਗਰੀਨ ਪਾਰਕ ਕਲੌਨੀ, ਨਰਿੰਦਰਾ ਇਨਕਲੇਵ, ਹਰਿੰਦਰ ਨਗਰ ਦਾ ਕੁੱਝ ਹਿੱਸਾ ਅਤੇ ਫੋਕਲ ਪੁਆਇੰਟ ਦੀ ਸਪਲਾਈ ਸਵੇਰੇ 9 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਪ੍ਰਭਾਵਿਤ ਰਹੇਗੀ। 

Newsline Express

Related Articles

Leave a Comment