newslineexpres

Home Chandigarh ???? ਭਾਰਤ ਆਸਟ੍ਰੇਲੀਆ ਦਰਮਿਆਨ ਦੂਸਰੇ ਇੱਕ ਦਿਨਾ ਮੈਚ ਵਿੱਚ ਭਾਰਤ ਨੇ ਕੀਤੀ ਜ਼ਬਰਦਸਤ ਤੇ ਇਤਿਹਾਸਕ ਬੱਲੇਬਾਜ਼ੀ

???? ਭਾਰਤ ਆਸਟ੍ਰੇਲੀਆ ਦਰਮਿਆਨ ਦੂਸਰੇ ਇੱਕ ਦਿਨਾ ਮੈਚ ਵਿੱਚ ਭਾਰਤ ਨੇ ਕੀਤੀ ਜ਼ਬਰਦਸਤ ਤੇ ਇਤਿਹਾਸਕ ਬੱਲੇਬਾਜ਼ੀ

by Newslineexpres@1

???? ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 400 ਦੌੜਾਂ ਦਾ ਟੀਚਾ

ਇੰਦੌਰ – ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਆਸਟ੍ਰੇਲੀਆ ਦਰਮਿਆਨ ਇੰਦੌਰ ਵਿਖੇ ਅੱਜ ਖੇਡੇ ਜਾ ਰਹੇ ਦੂਸਰੇ ਵਨ ਡੇਅ ਕ੍ਰਿਕੇਟ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੇਂਦਬਾਜ਼ਾਂ ਦੇ ਛੱਕੇ ਛੁੜਾਉਂਦਿਆਂ 50 ਓਵਰਾਂ ਵਿੱਚ 5 ਵਿਕਟ ਉਤੇ 399 ਰਨ ਬਣਾ ਕੇ ਆਸਟ੍ਰੇਲੀਆ ਨੂੰ ਜਿੱਤ ਲਈ 400 ਦੌੜਾਂ ਦਾ ਟੀਚਾ ਦੇ ਦਿੱਤਾ ਹੈ।
ਸ਼ੁਭਮਨ ਗਿੱਲ 104, ਇਸ਼ਾਨ ਕਿਸ਼ਨ 105, ਕੇ ਐਲ ਰਾਹੁਲ ਨੇ 52 ਦੌੜਾਂ ਬਣਾਈਆਂ ਜਦਕਿ ਤੂਫ਼ਾਨੀ ਬੱਲੇਬਾਜ਼ ਸੂਰਯਾ ਕੁਮਾਰ ਯਾਦਵ ਨੇ 37 ਗੇਂਦਾਂ ਵਿੱਚ 72 ਰਨ ਬਣਾ ਕੇ ਦਰਸ਼ਕਾਂ ਨੂੰ ਖੁਸ਼ ਕਰ ਦਿੱਤਾ।
ਹੁਣ ਦੇਖਣਾ ਹੈ ਕਿ ਆਸਟ੍ਰੇਲੀਆ ਕਿਵੇਂ ਦੀ ਬੱਲੇਬਾਜ਼ੀ ਕਰਦਾ ਹੈ।
Newsline Express

Related Articles

Leave a Comment