newslineexpres

Home Education ???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਰੈਡ ਕਰਾਸ ਦਿਵਸ 

???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਰੈਡ ਕਰਾਸ ਦਿਵਸ 

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਰੈਡ ਕਰਾਸ ਦਿਵਸ 

???? ਐਨਸੀਸੀ ਕੈਡਿਟਸ ਨੇ ਬਣਾਏ ਪੋਸਟਰ

ਪਟਿਆਲਾ, 8 ਮਈ – ਨਿਊਜ਼ਲਾਈਨ ਐਕਸਪ੍ਰੈਸ –  8 ਮਈ ਨੂੰ ਰੈਡ ਕਰਾਸ ਦਿਵਸ ਮੌਕੇ ਪਟਿਆਲਾ ਦੇ ਪ੍ਰਸਿੱਧ ਸਕੂਲ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਜਪੁਰਾ ਕਾਲੋਨੀ ਵਿਖੇ ਰੈਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸਵੇਰ ਦੀ ਸਭ ਦੌਰਾਨ ਸਕੂਲ ਵਿਦਿਆਰਥਣ ਤੇ ਐਨਸੀਸੀ ਏਅਰ ਵਿੰਗ ਕੈਡਿਟ ਈਸ਼ਾ ਵਰਮਾ ਨੇ ਰੈਡ ਕਰਾਸ ਦਿਵਸ ਉੱਤੇ ਭਾਸ਼ਣ ਦਿੱਤਾ ਅਤੇ ਇਸ ਦਿਵਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। 

  ਉਪਰੋਕਤ ਤੋਂ ਅਲਾਵਾ ਐਨਸੀਸੀ ਏ.ਐਨ.ਓ. ਸਚਨਾ ਸ਼ਰਮਾ ਦੇ ਨਿਰਦੇਸ਼ਾਂ ਉਤੇ ਐਨਸੀਸੀ ਕੈਡਿਟਸ ਪੋਸਟਰ ਵੀ ਬਣਾ ਕੇ ਲਿਆਏ।

  ਇਸ ਮੌਕੇ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਤੋਂ ਰੈਡ ਕਰਾਸ ਦਿਵਸ ਅਤੇ ਹੋਰ ਸਵਾਲ ਪੁੱਛੇ ਤੇ ਸ਼ੁਭਕਾਮਨਾਵਾਂ ਦਿੱਤੀਆਂ।     Newsline Express

Related Articles

Leave a Comment