previous post
ਚੰਡੀਗੜ੍ਹ, 20 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾਲਗ (18 ਸਾਲ ਤੋਂ ਘੱਟ) ਬੱਚਾ 2 ਪਹੀਆ ਜਾਂ 4 ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ 3 ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਹੋਵੇਗਾ। ਜੇਕਰ ਕਿਸੇ ਨਾਬਾਲਗ (18 ਸਾਲ ਤੋਂ ਘੱਟ) ਨੇ ਮੰਗ ਕੇ ਕਿਸੇ ਦਾ ਵਾਹਨ ਚਲਾਇਆ ਤਾਂ ਮਾਲਕ ਖਿਲਾਫ ਸਖਤ ਕਾਰਵਾਈ ਹੋਵੇਗੀ।
WhatsApp us