Skip to main content

newslineexpres

Breaking News
Joe Rogan Podcasts You Must Listen
Home Education ???? ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦਾ ਰਜਿਸਟਰਾਰ ਮੁਅੱਤਲ

???? ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦਾ ਰਜਿਸਟਰਾਰ ਮੁਅੱਤਲ

by Newslineexpres@1

???? ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦਾ ਰਜਿਸਟਰਾਰ ਮੁਅੱਤਲ

ਪਟਿਆਲਾ, 9 ਜਨਵਰੀ : ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੀ ਅਥਾਰਟੀ ਵੱਲੋਂ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਅਨੰਦ ਪਵਾਰ ਨੂੰ ਵੱਖ-ਵੱਖ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਲਾਅ ਯੂਨੀਵਰਸਿਟੀ ਦੇ ਉਪ ਕੁਲਪਤੀ ਜੈਸ਼ੰਕਰ ਸਿੰਘ ਵੱਲੋਂ ਰਜਿਸਟਰਾਰ ਨੂੰ ਮੁਅੱਤਲ ਕਰਨ ਦੇ ਕੀਤੇ ਗਏ ਹੁਕਮਾਂ ‘ ਚ ਅਨੰਦ ਪਵਾਰ ਖਿਲਾਫ 20 ਤੋਂ ਵੱਧ ਗੰਭੀਰ ਦੋਸ਼ ਹਨ। ਹੁਕਮ ‘ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਡਾਕਟਰ ਅਨੰਦ ਪਵਾਰ ਜੋ ਕਿ ਵਨੀਤਾ ਪਵਾਰ ਨਾਲ ਪਹਿਲਾਂ ਹੀ ਵਿਆਹੇ ਹੋਏ ਸਨ ਪਰੰਤੂ ਇਸ ਦੇ ਬਾਵਜੂਦ ਉਹ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਵਿਖੇ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਦੇ ਤਾਇਨਾਤ ਡਾਕਟਰ ਗੁਰਮਨਪ੍ਰੀਤ ਕੌਰ ਨੂੰ ਆਪਣੀ ਪਤਨੀ ਦੱਸ ਕੇ ਰਜਿਸਟਰਾਰ ਦੀ ਸਰਕਾਰੀ ਰਿਹਾਇਸ਼ ਉੱਪਰ ਦੋਵੇਂ ਇਕੱਠੇ ਰਹਿ ਰਹੇ ਸਨ ਜਦਕਿ ਡਾਕਟਰ ਅਨੰਦ ਪਵਾਰ ਦਾ ਇੱਕ 18 ਸਾਲ ਦਾ ਬੇਟਾ ਅਦਿਤਿਆ ਪਵਾਰ ਵੀ ਹੈ ,ਜੋ ਕਿ ਆਪਣੀ ਮਾਂ ਵਨੀਤਾ ਪਵਾਰ ਕੋਲ ਮੱਧ ਪ੍ਰਦੇਸ਼ ਵਿਖੇ ਰਹਿ ਰਿਹਾ ਹੈ।

Related Articles

Leave a Comment