newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Latest News ???? ਗੁੱਗਾ ਜਾਹਰ ਪੀਰ ਦੀ ਛੜੀ ਮੁਬਾਰਕ ਯਾਤਰਾ ਆਯੋਜਿਤ

???? ਗੁੱਗਾ ਜਾਹਰ ਪੀਰ ਦੀ ਛੜੀ ਮੁਬਾਰਕ ਯਾਤਰਾ ਆਯੋਜਿਤ

by Newslineexpres@1

ਗੁੱਗਾ ਜਾਹਰ ਪੀਰ ਦੀ ਛੜੀ ਮੁਬਾਰਕ ਯਾਤਰਾ ਆਯੋਜਿਤ

ਪਟਿਆਲਾ, 25 ਅਗਸਤ
– ਨਿਊਜ਼ਲਾਈਨ ਐਕਸਪ੍ਰੈਸ –

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੱਗਾ ਜਾਹਰ ਪੀਰ ਦੀ ਛੜੀ ਮੁਬਾਰਕ ਯਾਤਰਾ ਪਟਿਆਲਾ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੱਢੀ ਗਈ। ਸਥਾਨਕ 16 ਨੰਬਰ ਫਾਟਕ ਦੇ ਨੇੜੇ ਭਾਰਤ ਨਗਰ ਵਿਖੇ ਭਗਤ ਰਾਮ ਸੇਵਕ ਰਾਣਾ ਵਲੋਂ ਆਯੋਜਿਤ ਇਸ ਛੜੀ ਮੁਬਾਰਕ ਯਾਤਰਾ ਵਿਚ ਸੇਵਾਦਾਰ ਰਾਕੇਸ਼ ਕੁਮਾਰ ਸੋਨੂੰ, ਮਹਾਂਵੀਰ ਸਿੰਘ, ਐਨ ਗਿਰੀ, ਅਰਵਿੰਦਰ ਸਿੰਘ ਟਿੰਕੂ, ਭੋਲੀ ਰਾਣੀ, ਹਰਪ੍ਰੀਤ ਅਤੇ ਕ੍ਰਿਸ਼ਨਾ ਰਾਣੀ ਨੇ ਆਪਣਾ ਆਪਣਾ ਯੋਗਦਾਨ ਦਿੱਤਾ।

*Newsline Express*

ਭਗਤ ਰਾਮ ਸੇਵਕ ਰਾਣਾ ਵਲੋਂ ਪਟਿਆਲਾ ਵਿਖੇ ਆਯੋਜਿਤ ਗੁੱਗਾ ਜਾਹਰ ਪੀਰ ਦੀ ਛੜੀ ਮੁਬਾਰਕ ਯਾਤਰਾ ਵਿਚ ਸੇਵਾਦਾਰ ਰਾਕੇਸ਼ ਕੁਮਾਰ ਸੋਨੂੰ, ਮਹਾਂਵੀਰ ਸਿੰਘ, ਐਨ ਗਿਰੀ, ਅਰਵਿੰਦਰ ਸਿੰਘ ਟਿੰਕੂ, ਭੋਲੀ ਰਾਣੀ, ਹਰਪ੍ਰੀਤ ਅਤੇ ਕ੍ਰਿਸ਼ਨਾ ਰਾਣੀ।

*Newsline Express*

Related Articles

Leave a Comment