Skip to main content

newslineexpres

Joe Rogan Podcasts You Must Listen
Home Chandigarh ???? ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਅਹਿਮ ਫ਼ੈਸਲੇ…ਪੜ੍ਹੋ

???? ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਅਹਿਮ ਫ਼ੈਸਲੇ…ਪੜ੍ਹੋ

by Newslineexpres@1

???? ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਅਹਿਮ ਫ਼ੈਸਲੇ…ਪੜ੍ਹੋ

ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।

1  ਡਿਜ਼ੀਟਲ ਓਪਨ ਯੂਨੀਵਰਸਿਟੀ ਨੀਤੀ 2026 ਨੂੰ ਮਨਜ਼ੂਰੀ
2  ਲਹਿਰਾਗਾਗਾ ਵਿਖੇ 220 ਬੈੱਡਾਂ ਦੀ ਸਮਰੱਥਾ ਅਤੇ 50 MBBS ਸੀਟਾਂ ਵਾਲੇ ਮੈਡੀਕਲ ਕਾਲਜ ਨੂੰ ਪ੍ਰਵਾਨਗੀ
3  ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ 93 ਅਧਿਆਪਕਾਂ ਨੂੰ ਵੱਖ-ਵੱਖ ਵਿਭਾਗਾਂ ‘ਚ ਐਡਜਸਟ ਕਰਨ ਨੂੰ ਹਰੀ ਝੰਡੀ 
4  Amnesty ਪਾਲਿਸੀ 2025 ‘ਚ 31 ਮਾਰਚ 2026 ਤੱਕ ਵਾਧਾ
5 GMADA ਦੀ ਜਾਇਦਾਦ ਦੇ ਰੇਟ ਘਟਾਉਣ ਨੂੰ ਪ੍ਰਵਾਨਗੀ
6 ਸਤਲੁਜ ਦਰਿਆ ਦੀ ਡੀ-ਸਿਲਟਿੰਗ ਲਈ NHAI ਨੂੰ ਮਨਜ਼ੂਰੀ

Newsline Express

Related Articles

Leave a Comment