newslineexpres

Home Chandigarh ਪਟਿਆਲਾ ਜ਼ਿਲ੍ਹੇ ‘ਚ ਅੱਜ ਫਿਰ ਆਏ 41 ਕੋਵਿਡ ਪੋਜ਼ੀਟਿਵ ਕੇਸ

ਪਟਿਆਲਾ ਜ਼ਿਲ੍ਹੇ ‘ਚ ਅੱਜ ਫਿਰ ਆਏ 41 ਕੋਵਿਡ ਪੋਜ਼ੀਟਿਵ ਕੇਸ

by Newslineexpres@1

ਪਟਿਆਲਾ ਜ਼ਿਲ੍ਹੇ ‘ਚ ਅੱਜ ਫਿਰ ਆਏ 41 ਕੋਵਿਡ ਪੋਜ਼ੀਟਿਵ ਕੇਸ

ਪਟਿਆਲਾ, 23 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ 41 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 27 ਪਟਿਆਲਾ ਸ਼ਹਿਰ, ਬਲਾਕ ਕਾਲੋਮਾਜਰਾ, ਹਰਪਾਲਪੁਰ ਅਤੇ ਦੁਧਨਸਾਧਾ ਤੋਂ 3 -3, 2 ਭਾਦਸੋਂ ਅਤੇ 1- 1 ਰਾਜਪੁਰਾ, ਬਲਾਕ ਸ਼ੁਤਰਾਣਾ ਅਤੇ ਕੌਲੀ ਨਾਲ ਸਬੰਧਤ ਹਨ । ਇਸ ਸਮੇਂ ਐਕਟਿਵ ਕੇਸ 227 ਹਨ।

Related Articles

Leave a Comment