newslineexpres

Home Chandigarh ਪੰਜਾਬ ਦੇ ਸਾਰੇ PCS ਅਧਿਕਾਰੀ ਇਕ ਹਫਤੇ ਦੀ ਸਮੂਹਿਕ ਛੁੱਟੀ ’ਤੇ

ਪੰਜਾਬ ਦੇ ਸਾਰੇ PCS ਅਧਿਕਾਰੀ ਇਕ ਹਫਤੇ ਦੀ ਸਮੂਹਿਕ ਛੁੱਟੀ ’ਤੇ

by Newslineexpres@1

????ਮਾਮਲਾ RTA ਲੁਧਿਆਣਾ ਦੀ ਗ੍ਰਿਫਤਾਰੀ ਦਾ

???? ਮਾਲ ਅਧਿਕਾਰੀ ਵੀ PCS ਅਧਿਕਾਰੀਆਂ ਨਾਲ ਡਟੇ; ਸਮੂਹਿਕ ਛੁੱਟੀ ‘ਤੇ ਗਏ

ਚੰਡੀਗੜ੍ਹ, 9 ਜਨਵਰੀ : ਨਿਊਜ਼ਲਾਈਨ ਐਕਸਪ੍ਰੈਸ – ਵਿਜੀਲੈਂਸ ਬਿਊਰੋ ਵੱਲੋਂ RTA ਲੁਧਿਆਣਾ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਪੰਜਾਬ ਦੇ ਸਾਰੇ PCS ਅਧਿਕਾਰੀ ਅੱਜ 9 ਜਨਵਰੀ ਤੋਂ ਇਕ ਹਫਤੇ ਲਈ ਸਮੂਹਿਕ ਛੁੱਟੀ ’ਤੇ ਚਲੇ ਗਏ ਹਨ। ਉਹਨਾਂ ਨੇ ਕੱਲ੍ਹ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਯਾਨੀ ਕਿ ਪੰਜਾਬ ਮਾਲ ਅਫਸਰ ਐਸੋਸੀਏਸ਼ਨ ਤੋਂ ਇਲਾਵਾ ਪੰਜਾਬ ਟਰਾਂਸਪੋਰਟ ਅਫ਼ਸਰ ਐਸੋਸੀਏਸ਼ਨ ਨੇ ਵੀ PCS ਅਫਸਰ ਐਸੋਸੀਏਸ਼ਨ ਦੀ ਅਪੀਲ ’ਤੇ ਉਹਨਾਂ ਨਾਲ ਡੱਟਣ ਦਾ ਐਲਾਨ ਕਰ ਦਿੱਤਾ ਹੈ।

Related Articles

Leave a Comment