newslineexpres

Joe Rogan Podcasts You Must Listen
Home Latest News 4 ਆਈਏਐਸ ਤੇ 44 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ, ਦੇਖੋ ਲਿਸਟ

4 ਆਈਏਐਸ ਤੇ 44 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ, ਦੇਖੋ ਲਿਸਟ

by Newslineexpres@1

ਚੰਡੀਗੜ, 10 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। 4 ਆਈਏਐੱਸ ਤੇ 44 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿਚ 2021 ਬੈਚ ਦੇ ਆਈਏਐੱਸ ਅਧਿਕਾਰੀ ਨਿਤੀਸ਼ ਕੁਮਾਰ ਜੈਨ ਨੂੰ ਸਰੂਦਲਗੜ੍ਹ ਵਿਚ ਐੱਸਡੀਐੱਮ, ਸਿਮਰਨਜੀਤ ਸਿੰਘ ਨੂੰ ਤਰਨਤਾਰਨ ‘ਚ ਐੱਸਡੀਐੱਮ, ਮਹਿਲਾ ਆਈਏਐੱਸ ਅਪਰਣਾ ਨੂੰ ਮਾਲੇਰਕੋਟਲਾ ਐੱਸਡੀਐੱਮ ਤੇ ਅਕਸ਼ਿਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਚ ਐੱਸਡੀਐੱਮ ਵਿਚ ਪੋਸਟਿੰਗ ਦਿੱਤੀ ਗਈ ਹੈ।

Related Articles

Leave a Comment