newslineexpres

Joe Rogan Podcasts You Must Listen
Home ਮੁੱਖ ਪੰਨਾ ਹਿਮਾਚਲ ਪ੍ਰਦੇਸ਼ ‘ਚ ਪਲਟੀਆਂ ਦੋ ਟੂਰਿਸਟ ਬੱਸਾਂ, ਇੱਕ ਦੀ ਮੌਤ, 14 ਜ਼ਖ਼ਮੀ

ਹਿਮਾਚਲ ਪ੍ਰਦੇਸ਼ ‘ਚ ਪਲਟੀਆਂ ਦੋ ਟੂਰਿਸਟ ਬੱਸਾਂ, ਇੱਕ ਦੀ ਮੌਤ, 14 ਜ਼ਖ਼ਮੀ

by Newslineexpres@1

ਸ਼ਿਮਲਾ – 2 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਸਵਾਰਘਾਟ ਵਿੱਚ ਦੋ ਟੂਰਿਸਟ ਬੱਸਾਂ ਪਲਟ ਗਈਆਂ। ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਮੌਤ ਹੋਣ ਦੀ ਸੂਚਨਾ ਹੈ। ਜਦਕਿ 14 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਵਾਰਘਾਟ ਦੇ ਗੜਾ ਮੋਡਾ ਵਿਖੇ ਐਤਵਾਰ ਸਵੇਰੇ ਦੋ ਟੂਰਿਸਟ ਬੱਸਾਂ ਪਲਟ ਗਈਆਂ। ਸੜਕ ਹਾਦਸੇ ‘ਚ ਇਕ ਸੈਲਾਨੀ ਦੀ ਮੌਤ ਹੋ ਗਈ ਜਦਕਿ 14 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਵਾਰਘਾਟ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਨਾਲਾਗੜ੍ਹ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Related Articles

Leave a Comment