newslineexpres

Joe Rogan Podcasts You Must Listen
Home ਮਨੋਰੰਜਨ ਅਨੁਪਮਾ ਰੂਪਾਲੀ ਗਾਂਗੁਲੀ ਨੇ ਨਵੇਂ ਸਾਲ ’ਤੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

ਅਨੁਪਮਾ ਰੂਪਾਲੀ ਗਾਂਗੁਲੀ ਨੇ ਨਵੇਂ ਸਾਲ ’ਤੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

by Newslineexpres@1

ਨਵੀਂ ਦਿੱਲੀ – 2 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੀਰੀਅਲ ਅਨੁਪਮਾ ਫੇਮ ਰੂਪਾਲੀ ਗਾਂਗੁਲੀ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਖ਼ਾਸ ਅੰਦਾਜ਼ ’ਚ ਕੀਤੀ। ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰੂਪਾਲੀ ਨੇ ਇਕ ਵੀਡੀਓ ਪੋਸਟ ਕਰਕੇ ਆਪਣੇ ਫੈਨਜ਼ ਨੂੰ ਇਸ ਦੀ ਜਾਣਕਾਰੀ ਦਿੱਤੀ। ਬਾਕੀ ਸੈਲੀਬ੍ਰਿਟੀਜ਼ ਨੇ ਜਿੱਥੇ ਖੂਬ ਮੌਜ-ਮਸਤੀ ਕੀਤੀ ਉੱਥੇ ਹੀ ਰੂਪਾਲੀ ਨੇ ਜੋ ਕੀਤਾ ਉਸ ਤੋਂ ਫੈਨਜ਼ ਪ੍ਰਭਾਵਿਤ ਹੋ ਰਹੇ ਹਨ। ਅਨੂਪਮਾ ’ਚ ਮੁੱਖ ਰੋਲ ਨਿਭਾ ਰਹੀ ਰੂਪਾਲੀ ਗਾਂਗੁਲੀ ਨਵੇਂ ਸਾਲ ’ਤੇ ਵੈਸ਼ਨੋ ਦੇਵੀ ਮੰਦਰ ਦਰਸ਼ਨਾਂ ਲਈ ਪਹੁੰਚੀ। ਉਸ ਨੇ ਮੰਦਰ ਜਾਂਦੇ ਸਮੇਂ ਰਾਹ ਦਾ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ, ਜਿਸ ’ਚ ਉਹ ਪੈਦਲ ਯਾਤਰਾ ਕਰਦੀ ਨਜ਼ਰ ਆ ਰਹੀ ਹੈ।

Related Articles

Leave a Comment