newslineexpres

Home ਪੰਜਾਬ ਪੰਜਾਬ – 15 ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲਗਾਉਣ ਦਾ ਫੈਸਲਾ ਵਾਪਸ, ਹੁਣ ਸਕੂਲਾਂ ਵਿਚ ਹੀ ਹੋਵੇਗੀ ਪੜ੍ਹਾਈ

ਪੰਜਾਬ – 15 ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲਗਾਉਣ ਦਾ ਫੈਸਲਾ ਵਾਪਸ, ਹੁਣ ਸਕੂਲਾਂ ਵਿਚ ਹੀ ਹੋਵੇਗੀ ਪੜ੍ਹਾਈ

by Newslineexpres@1

ਚੰਡੀਗੜ੍ਹ, 13 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿੱਚ ਵਿਦਿਆਰਥੀਆਂ ਦੀਆਂ 15 ਤੋਂ 31 ਮਈ ਤੱਕ ਆਨਲਾਈਨ ਲਵਾਉਣ ਦਾ ਫੈਸਲਾ ਮਾਨ ਸਰਕਾਰ ਵੱਲੋਂ ਵਾਪਿਸ ਲੈ ਲਿਆ ਗਿਆ ਹੈ। ਹੁਣ ਬੱਚੇ 15 ਤੋਂ 31 ਮਈ ਤੱਕ ਸਕੂਲਾਂ ਵਿੱਚ ਜਾ ਕੇ ਹੀ ਪੜ੍ਹਾਈ ਕਰਨਗੇ। ਇਸ ਤੋਂ ਬਾਅਦ 1 ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਹੋਣਗੀਆਂ। ਇਸ ਦੀ ਜਾਣਕਾਰੀ ਅੱਜ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਦਿੱਤੀ ਗਈ।

Related Articles

Leave a Comment