newslineexpres

Home Chandigarh ਪੰਜਾਬ ਸਰਕਾਰ ਦਾ ਹੁਕਮ; ਇਸ ਦਿਨ 2 ਘੰਟੇ ਲੇਟ ਖੁੱਲ੍ਹਣਗੇ ਸਰਕਾਰੀ ਦਫ਼ਤਰ/ਸਕੂਲ/ਕਾਲਜ

ਪੰਜਾਬ ਸਰਕਾਰ ਦਾ ਹੁਕਮ; ਇਸ ਦਿਨ 2 ਘੰਟੇ ਲੇਟ ਖੁੱਲ੍ਹਣਗੇ ਸਰਕਾਰੀ ਦਫ਼ਤਰ/ਸਕੂਲ/ਕਾਲਜ

by Newslineexpres@1

????ਪੰਜਾਬ ਸਰਕਾਰ ਦਾ ਹੁਕਮ; ਇਸ ਦਿਨ 2 ਘੰਟੇ ਲੇਟ ਖੁੱਲ੍ਹਣਗੇ ਸਰਕਾਰੀ ਦਫ਼ਤਰ/ਸਕੂਲ/ਕਾਲਜ

ਚੰਡੀਗੜ੍ਹ, 9 ਅਗਸਤ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਰੱਖੜੀ ਦੇ ਮੌਕੇ 11 ਅਗਸਤ ਨੂੰ ਸਿਰਫ਼ 1 ਦਿਨ ਲਈ ਇਹ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ 11 ਅਗਸਤ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫਤਰ, ਸਕੂਲ ਤੇ ਕਾਲਜ ਸਵੇਰੇ 9 ਵਜੇ ਦੀ ਬਜਾਏ 11 ਵਜੇ ਖੁੱਲ੍ਹਣਗੇ। ਪੰਜਾਬ ਸਰਕਾਰ ਵੱਲੋਂ 11 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੋਣ ਕਰਕੇ ਛੋਟ ਦਿੱਤੀ ਗਈ ਹੈ।

Related Articles

Leave a Comment