newslineexpres

Home Chandigarh ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਜ਼ਰੂਰੀ ਖ਼ਬਰ…

ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਜ਼ਰੂਰੀ ਖ਼ਬਰ…

by Newslineexpres@1

????ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਜ਼ਰੂਰੀ ਖ਼ਬਰ…

????ਨਿੱਜੀ ਬੱਸ ਅਪਰੇਟਰਾਂ ਵੱਲੋਂ ਸੂਬੇ ਭਰ ਵਿੱਚ ਚੱਕਾ ਜਾਮ ਅੱਜ

????ਪੰਜਾਬ ਭਰ ਵਿੱਚ ਅੱਜ ਨਹੀਂ ਚੱਲਣਗੀਆਂ ਪ੍ਰੀ ਪ੍ਰਾਈਵੇਟ ਬੱਸਾਂ

????ਨਿੱਜੀ ਅਪਰੇਟਰਾਂ ਵਲੋਂ ਮਹਿਲਾਵਾਂ ਦੇ ਫ੍ਰੀ ਸਫ਼ਰ ਨੂੰ ਬੰਦ ਕਰਨ ਦੀ ਉੱਠੀ ਮੰਗ

????ਸੋਮਵਾਰ ਤੋਂ ਸ਼ੁੱਕਰਵਾਰ ਤੱਕ ਮਹਿਲਾਵਾਂ ਤੋਂ ਲਿਆ ਜਾਵੇ ਬੱਸ ਕਿਰਾਇਆ : ਪ੍ਰਾਈਵੇਟ ਬੱਸ ਅਪਰੇਟਰ

????ਸ਼ਨੀਵਾਰ ਅਤੇ ਐਤਵਾਰ ਨੂੰ ਨਿੱਜੀ ਬੱਸਾਂ ਵਿੱਚ ਵੀ ਮਹਿਲਾਵਾਂ ਦਾ ਹੋਵੇ ਫ੍ਰੀ ਸਫ਼ਰ

????ਯੂਨੀਅਨ ਦੇ ਸਰਕਾਰ ਉੱਪਰ ਗੱਲ ਨਾ ਸੁਣੇ ਜਾਣ ਦੇ ਇਲਜ਼ਾਮ

????9 ਤੋਂ 14 ਅਗਸਤ ਤੱਕ ਸਾਰੇ ਨਿੱਜੀ ਬੱਸ ਡਰਾਈਵਰ ਵੱਲੋਂ ਬੱਸਾਂ ‘ਤੇ ਕਾਲੇ ਝੰਡੇ ਲਗਾ ਕੇ ਵਿਰੋਧ ਪ੍ਰਦਰਸ਼ਨ ਦਾ ਐਲਾਨ

????ਯੂਨੀਅਨ ਵਲੋਂ 14 ਅਗਸਤ ਨੂੰ ਇਕ ਬੱਸ ਨੂੰ ਅੱਗ ਲਗਾ ਕੇ ਵਿਰੋਧ ਪ੍ਰਦਰਸ਼ਨ ਦਾ ਕੀਤਾ ਗਿਆ ਐਲਾਨ

????ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੇ 16 ਅਤੇ 17 ਅਗਸਤ ਨੂੰ ਸਰਕਾਰ ਖਿਲਾਫ ਲਿਆ ਜਾਵੇਗਾ ਕੋਈ ਵੱਡਾ ਫੈਸਲਾ

???? ਨਿੱਜੀ ਬੱਸਾਂ ਨਾ ਚੱਲਣ ਕਾਰਨ ਕਈ ਸਵਾਰੀਆਂ ਹੋ ਰਹੀਆਂ ਹਨ ਪ੍ਰੇਸ਼ਾਨ

Related Articles

Leave a Comment