newslineexpres

Joe Rogan Podcasts You Must Listen
Home Fashion ਪੰਜਾਬ ਭਰ ਦੇ ਡਾਕਟਰਾਂ ਵਲੋਂ ਪੇ-ਕਮਿਸ਼ਨ ਦਾ ਵਿਰੋਧ

ਪੰਜਾਬ ਭਰ ਦੇ ਡਾਕਟਰਾਂ ਵਲੋਂ ਪੇ-ਕਮਿਸ਼ਨ ਦਾ ਵਿਰੋਧ

by Newslineexpres@1

-ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਮੈਡੀਕਲ ਸੇਵਾਵਾਂ ਕੀਤੀਆਂ ਠੱਪ

ਚੰਡੀਗੜ੍ਹ, 28 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਵਲੋਂ ਹਾਲ ਹੀ ਵਿੱਚ ਜਾਰੀ ਕੀਤੀ ਪੇ-ਕਮਿਸ਼ਨ ਵਿਚ ਪੰਜਾਬ ਭਰ ਦੇ ਡਾਕਟਰਾਂ ਦੀਆਂ ਤਨਖ਼ਾਹਾਂ ‘ਚ ਕਟੌਤੀ ਕਰਨ ਦੇ ਵਿਰੋਧ ਅਤੇ ਮੰਗਾਂ ਨੂੰ ਮੰਨਵਾਉਣ ਲਈ ਪੀ.ਸੀ.ਐਮ.ਐੱਸ ਐਸੋਸੀਏਸ਼ਨ ਪੰਜਾਬ ਦੇ ਸੱਦੇ ‘ਤੇ ਪੰਜਾਬ ਭਰ ਦੇ ਡਾਕਟਰਾਂ ਵਲੋਂ ਇਕ ਰੋਜ਼ਾ ਹੜਤਾਲ ਕਰ ਕੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਠੱਪ ਰੱਖੀਆਂ ਗਈਆਂ ਹਨ। ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related Articles

Leave a Comment